ਸੁਪਨਾ(supna) the dream (unknown poet)

some dreams finaly got converted into nightmares

ਉਸਨੇ ਕਿਹਾ
ਤੇਰਾ ਸੁਪਨਾ ਕੀ ਏ ?
ਮੈਂ ਕਿਹਾ…..
ਮੇਰੇ ਬਹੁਤ ਸੁਪਨੇ ਨੇ

ਉਸਨੇ ਹੱਸ ਕੇ ਕਿਹਾ
ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ

ਫਿਰ ਪਤਾ ਨਹੀਂ ਕਦੋਂ
ਓਹ ਮੇਰਾ ਸੁਪਨਾ ਬਣ ਗਈ
ਪਰ
ਨਾ ਉਸਨੇ ਫਿਰ ਕਦੇ ਪੁਛਿਆ
ਤੇ ਨਾ ਮੈਂ ਦੱਸਿਆ
ਕਿ ਮੇਰਾ ਸੁਪਨਾ ਕੀ ਏ

ਤੇ ਹੁਣ ਉਹ ਨਹੀਂ ਏ
ਮੇਰੇ ਕੋਲ
ਉਹਦਾ ਸੁਪਨਾ ਹਾਲੇ ਵੀ ਏ

ਤੇ ਓਹੀ ਸਵਾਲ
ਮੈਂ ਹਰ ਕਿਸੇ ਨੂੰ
ਪੁਛਦਾ ਰਹਿਨਾ
ਤੇਰਾ ਸੁਪਨਾ ਕੀ ਏ?

ਰੱਬ ਪ੍ਰੋ: ਮੋਹਨ ਸਿੰਘ (mohan singh)

god

prof mohan singh

 ਰੱਬ ਇਕ ਗੁੰਜਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ।
Had been moved there  click there to read …..

ਰੱਬ Prof pooran singh

ਕੰਡਿਆਲੀ ਥੋਰ੍ਹ shiv kumar batalvi

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
moved to new address read here and more:-

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਵਗਦੇ ਪਾਣੀ (dr ਦੀਵਾਨ ਸਿੰਘ ਕਾਲੇਪਾਣੀ)

life is to live

live life like a punjabi

ਪਾਣੀ ਵਗਦੇ ਹੀ ਰਹਿਣ ,

ਕਿ ਵਗਦੇ ਸੁਹੰਦੇ ਨੇ ,

ਖੋੜੋੰਦੇ  ਬੁਸਦੇ ਨੇ ,

ਕਿ ਪਾਣੀ ਵਗਦੇ ਹੀ ਰਹਿਣ.

 

ਜਿੰਦਾਂ ਮਿਲੀਆਂ ਹੀ ਰਹਿਣ ,

ਕਿ ਮਿਲੀਆਂ ਜੀਂਦੀਆਂ  ਨੇ ,

ਵਿਛੜੀਆਂ ਮਰਦੀਆਂ ਨੇ ,

ਜਿੰਦਾਂ ਮਿਲੀਆਂ ਹੀ ਰਹਿਣ ,

 

ਰੂਹਾਂ ਉਡਦੀਆਂ ਹੀ ਰਹਿਣ ,

ਕਿ ਉੱਡਿਆ ਚੜਦੀਆਂ   ਨੇ ,

ਅਟਕਿਆ  ਡਿੱਗਦੀਆਂ  ਨੇ ,

ਕਿ ਰੂਹਾਂ ਉਡਦੀਆਂ ਹੀ ਰਹਿਣ .

 

ਤੇ ਮੈਂ ਟੁਰਦਾ ਹੀ ਰਹਾਂ,

ਕਿ ਟੁਰਿਆ ਵਧਦਾ ਹਾਂ ,

ਖਲੋਇਆ ਘਟਣਾ ਹੈ ,

ਕਿ ਮੈਂ ਟੁਰਦਾ ਹੀ ਰਹਾਂ…..

comment  if u like

ittttt …………….