ਰੁੱਖਾਂ ਤੇ ਪਿਆਰ ਦੀਆ ਛਾਂਵਾ

ਰੁੱਖਾਂ ਤੇ ਪਿਆਰ ਦੀਆ ਛਾਂਵਾ

ਕੁਝ ਕਰੋ ਵਿਚਾਰ ,ਜੋ ਮੁੱਕ ਚੱਲੀਆਂ ਨੇ ਛਾਵਾਂ, ਧੁੱਪ ਵਿਚ ਸੜਦੀਆਂ ਨੇ ,ਕਿਓ ਬੀਆਬੀਨ ਦੀਆ ਰਾਹਵਾਂ. ਹੱਥੀ ਉਹਨਾਂ ਨੂੰ ਆਰੇ ਲਾਏ ,ਰੁਖ ਜੋ ਪਾਲੇ ਸੀ, ਅਸੀਂ ਨਾਲ ਬੜੇ ਚਾਂਵਾਂ. ਕੋਇਲ ਵੀ ਹੁਣ ਕਦੀ ਕਦੀ ਕੂਕਦੀ ਏ , ਸ਼ੋਰ ਮਚਾ ਰਖਿਆ ਹੈ, ਹਰ ਪਾਸੇ ਹੀ ਕਾਵਾਂ. ਪੰਛੀਆਂ ਦੀ ਆਵਾਜ਼ ਵੀ ਹੁਣ ਅਲਾਰਮਾਂ ਵਿਚੋਂ ਆਉਂਦੀ ਹੈ , … ਪੜ੍ਹਨਾ ਜਾਰੀ ਰੱਖੋ

ਦਰਜਾਬੰਦੀ:

ਪਿਆਰ ਰੁੱਤੇ /season of love

ਪਿਆਰ ਰੁੱਤੇ /season of love

ਜਿੰਦਗੀ ਨੂੰ ਖੋਰਾ ਲਾ ਗਿਆ, ਪਿਆਰ ਦਾ ਅਜੀਬ ਵਹਿਣ ਸੀ ਉਹ , ਉਹਦੇ ਲਈ ਬੱਸ ਰੰਗ ਤਮਾਸ਼ਾ , ਬਣ ਮੇਰੇ ਲਈ ਗਿਆ ਕਹਿਰ ਸੀ ਉਹ. ਅੱਜ ਵੀ ਲਭਦਾਂ ਹਾਂ ਜਵਾਬ ਇਸ  ਸਵਾਲ ਦਾ , ਕੁਝ ਰਿਸ਼ਤਾ ਸੀ ਸਾਡੇ ਵਿਚਕਾਰ , ਜਾਂ ਐਵੇ  ਮੇਰਾ ਵਹਿਮ ਸੀ ਉਹ . ਮੈਂ ਇੱਕ ਦਰਿਆ  ਵਾਂਗ ਸੀ , ਪਰ ਮੇਰੇ … ਪੜ੍ਹਨਾ ਜਾਰੀ ਰੱਖੋ

ਦਰਜਾਬੰਦੀ:

ਬੇਵਫਾ (bevafa )

ਬੇਵਫਾ (bevafa )

ਉਹ ਵੀ ਭੁਲ ਗਏ ਜਿਹਨਾਂ ਤੋਂ ਵਫ਼ਾ ਦੀ ਉਮੀਦ ਬੜੀ ਸੀ , ਉਹ ਵੀ ਕਰ ਗਈ ਕਿਨਾਰਾ ਜੋ ਸਾਹਾਂ ਦੇ ਨਜਦੀਕ ਬੜੀ ਸੀ . ਜਦੋਂ ਨੇੜੇ ਸੀ ਤਾਂ ਬਹੁਤ ਹੱਕ  ਸੀ ਜਤਾਉਂਦੀ , ਜਾਂਦੀ ਵਾਰ ਉਹ ਵੀ ਬੇਗਾਨਿਆਂ ਦੇ ਵਾਂਗ ਲੜੀ ਸੀ . ਸੁਪਨੇ ,ਜਜ਼ਬਾਤਾਂ  ਨਾਲ ਉਹਦੇ ਤੀਕ ਬਣਾਂਦਾ ਰਿਹਾ ਪੌੜੀਆਂ, ਪਰ ਹਰ ਵਾਰ ਯਾਰੋ … ਪੜ੍ਹਨਾ ਜਾਰੀ ਰੱਖੋ

ਦਰਜਾਬੰਦੀ:

ਸੁਪਨਾ(supna) the dream (unknown poet)

ਸੁਪਨਾ(supna) the dream (unknown poet)

ਉਸਨੇ ਕਿਹਾ ਤੇਰਾ ਸੁਪਨਾ ਕੀ ਏ ? ਮੈਂ ਕਿਹਾ….. ਮੇਰੇ ਬਹੁਤ ਸੁਪਨੇ ਨੇ ਉਸਨੇ ਹੱਸ ਕੇ ਕਿਹਾ ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ ਫਿਰ ਪਤਾ ਨਹੀਂ ਕਦੋਂ ਓਹ ਮੇਰਾ ਸੁਪਨਾ ਬਣ ਗਈ ਪਰ ਨਾ ਉਸਨੇ ਫਿਰ ਕਦੇ ਪੁਛਿਆ ਤੇ ਨਾ ਮੈਂ ਦੱਸਿਆ ਕਿ ਮੇਰਾ ਸੁਪਨਾ ਕੀ ਏ ਤੇ ਹੁਣ ਉਹ ਨਹੀਂ ਏ ਮੇਰੇ ਕੋਲ … ਪੜ੍ਹਨਾ ਜਾਰੀ ਰੱਖੋ

ਦਰਜਾਬੰਦੀ:

ਰੱਬ ਪ੍ਰੋ: ਮੋਹਨ ਸਿੰਘ (mohan singh)

 ਰੱਬ ਇਕ ਗੁੰਜਲਦਾਰ ਬੁਝਾਰਤ ਰੱਬ ਇਕ ਗੋਰਖ-ਧੰਦਾ। Had been moved there  click there to read ….. ਰੱਬ Prof pooran singh

ਦਰਜਾਬੰਦੀ:

ਕੰਡਿਆਲੀ ਥੋਰ੍ਹ shiv kumar batalvi

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ ਉੱਗੀ ਵਿੱਚ ਉਜਾੜਾਂ ! moved to new address read here and more:- ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਦਰਜਾਬੰਦੀ: