ਦੋਸਤੀ ਦੀ ਕਵਿਤਾ

Image

ਜੇ ਕੱਚੀ ਹੋਈ ਤਾਂ ਮਿੱਟੀ ਵਾਂਗ ਖੁਰ੍ਜੁ ,

ਨਹੀ ਤਾਂ ਉਮਰਾਂ ਤੀਕ ਨਿਭਾਵਾਗੇ ,

ਇੰਝ ਕੋਈ ਸਾਨੂੰ ਕਿੰਝ ਭੁਲ੍ਜੁ

ਉਹਦੇ ਸੁਪਨਿਆ ਵਿਚ ਫੇਰਾ ਪਾਵਾਗੇ ,

ਜੇ ਬੇਗਾਨੇ ਹੋਏ ਤਾਂ ਗੱਲ ਹੋਰ ਹੈ,

ਦਿਲ ਵਿਚ ਵਸਦਿਆ ਤੋਂ ਕਿੰਨਾ ਦੂਰ ਰਹਿ ਪਾਵਾਗੇ ….

ਤੋੜਨ ਦੀ ਨਾ ਤੂੰ ਗੱਲ ਕਰੀ .

ਟੁੱਟੀ ਤਾਂ ਟੁੱਟ ਜਾਵਾਗੇ ,

ਤੂੰ ਭੁੱਲੇ ਤੇਰੀ ਉਮਰ ਲੰਮੀ ,

ਅਸੀਂ ਭੂਲੇ ਮਰ ਜਾਵਾਗੇ ….

ਤੇਰੇ ਬੁੱਲਾਂ ਤੇ ਰਹੇ ਮੁਸਕਾਨ ਖੇਡਦੀ ,,

ਤੇਰੀ ਖੁਸੀ ਲਈ ਖੁਦ ਨੂ ਕੁਰਬਾਨ ਕਰ ਜਾਵਾਗੇ ….

ਟਿੱਪਣੀ ਕਰੋ